Album Cover Khadke Glassy (From"Jabariya Jodi")

Khadke Glassy (From"Jabariya Jodi")

Yo Yo Honey Singh

3

ਠੇਕਿਆਂ ′ਤੇ ਨਿਤ ਖੜਕੇ, ਹੋ

ਠੇਕਿਆਂ 'ਤੇ ਨਿਤ ਖੜਕੇ

ਖੜਕੇ glassy ਤੇਰੇ ਨਾਂ ′ਤੇ(ਨਾਂ 'ਤੇ, ਨਾਂ-ਨਾਂ-ਨਾਂ-ਨਾਂ)

Yes, he's back again

From all the way, make you crunk again

Any other day, we can spin your brain

Into ′nother brain

This is Mastie, with your boy, Honey Singh

ਪਲਕੋਂ ਪੇ ਤੈਨੂੰ ਇਹ ਬਿਠਾਈ ਫਿਰਦੇ

Tattoo ਤੇਰੇ ਨਾਮ ਦਾ ਕਰਾਈ ਫਿਰਦੇ

(ਆਹਾ!)

ਪਲਕੋਂ ਪੇ ਤੈਨੂੰ ਇਹ ਬਿਠਾਈ ਫਿਰਦੇ

Tattoo ਤੇਰੇ ਨਾਮ ਦਾ ਕਰਾਈ ਫਿਰਦੇ

ਮੇਰੇ ਪਿੱਛੇ ਲੱਖਾਂ ਉੜਾਈ ਫਿਰਦੇ

Photo ਮੇਰੀ, wall ਪੇ ਲਗਾਈ ਫਿਰਦੇ

ਮੇਰੇ ਪਿੱਛੇ ਲੱਖਾਂ ਉੜਾਈ ਫਿਰਦੇ

Photo ਮੇਰੀ, wall ਪੇ ਲਗਾਈ ਫਿਰਦੇ

ਮੁੰਡੇ ਸਾਰੇ ਪਿੱਛੇ ਘੁੰਮਦੇ

ਮਰ ਨਾ ਜਾਏ ਲੜ-ਲੜ ਕੇ

ਠੇਕਿਆਂ ′ਤੇ ਨਿਤ ਖੜਕੇ

ਖੜਕੇ glassy ਤੇਰੇ ਨਾਂ 'ਤੇ

ਠੇਕਿਆਂ ′ਤੇ ਨਿਤ ਖੜਕੇ

ਖੜਕੇ glassy ਤੇਰੇ ਨਾਂ 'ਤੇ

ਠੇਕਿਆਂ ′ਤੇ ਨਿਤ ਖੜਕੇ

ਖੜਕੇ glassy ਮੇਰੇ ਨਾਂ 'ਤੇ

ਠੇਕਿਆਂ ′ਤੇ ਨਿਤ ਖੜਕੇ

ਖੜਕੇ glassy ਮੇਰੇ ਨਾਂ 'ਤੇ

(ਖੜਕੇ gla-, ਖੜਕੇ gla-)

(Ayy, ayy, ayy, ayy)

ਸਾਰੇ ਬਣੀ ਫਿਰਦੇ ਹੈ ਹਕਦਾਰ ਨੀ

ਜਾਣੇ ਕੌਣ ਕਰਦਾ ਹੈ ਮੈਨੂੰ ਪਿਆਰ ਨੀ

ਸਾਰੇ ਬਣੀ ਫਿਰਦੇ ਹੈ ਹਕਦਾਰ ਨੀ

ਜਾਣੇ ਕੌਣ ਕਰਦਾ ਹੈ ਮੈਨੂੰ ਪਿਆਰ ਨੀ

ਸਾਰੇ ਬਣੀ ਫਿਰਦੇ ਹੈ ਹਕਦਾਰ ਨੀ

ਜਾਣੇ ਕੌਣ ਕਰਦਾ ਹੈ ਮੈਨੂੰ ਪਿਆਰ ਨੀ

ਸਾਰੇ ਬਣੀ ਫਿਰਦੇ ਹੈ ਹਕਦਾਰ ਨੀ

ਜਾਣੇ ਕੌਣ ਕਰਦਾ ਹੈ ਮੈਨੂੰ ਪਿਆਰ ਨੀ

ਸੀਨੇ ਵਿੱਚ ਦਿਲ ਧੜਕੇ, ਸੋਹਣੀਏ

ਸੀਨੇ ਵਿੱਚ ਦਿਲ ਧੜਕੇ

ਵੇਖ-ਵੇਖ ਤੈਨੂੰ ਬਸ ਤੜਪੇ

ਠੇਕਿਆਂ 'ਤੇ ਨਿਤ ਖੜਕੇ

ਖੜਕੇ glassy ਤੇਰੇ ਨਾਂ ′ਤੇ

ਠੇਕਿਆਂ ′ਤੇ ਨਿਤ ਖੜਕੇ

ਖੜਕੇ glassy ਤੇਰੇ ਨਾਂ 'ਤੇ

Yes, he′s back again

Make you crunk again

We can spin your brain

(Break it down like this, whoo!)

तू है मेरी, मैं हूँ तेरा, "हाँ," कह दे

दिल क्या है, baby, मेरी जाँ ले ले

तू है मेरी, मैं हूँ तेरा, "हाँ," कह दे

दिल क्या है, baby, मेरी जाँ ले ले

ਮੌਕਾ ਇੱਕ ਵਾਰੀ ਮੈਨੂੰ ਹਾਂ ਦੇ-ਦੇ

या तो तेरे जैसी कोई ला दे-दे

ਮੌਕਾ ਇੱਕ ਵਾਰੀ ਮੈਨੂੰ ਹਾਂ ਦੇ-ਦੇ

या तो तेरे जैसी कोई ला दे-दे

पर ये तो मुमकिन ही नहीं, ਸੋਹਣਿਆ

ये तो मुमकिन ही नहीं

कि मेरी जैसी कोई मिल जावे

ਠੇਕਿਆਂ 'ਤੇ ਨਿਤ ਖੜਕੇ

ਖੜਕੇ glassy ਮੇਰੇ ਨਾਂ ′ਤੇ

ਠੇਕਿਆਂ 'ਤੇ ਨਿਤ ਖੜਕੇ

ਖੜਕੇ glassy ਮੇਰੇ ਨਾਂ ′ਤੇ

ਠੇਕਿਆਂ 'ਤੇ ਨਿਤ ਖੜਕੇ

ਖੜਕੇ glassy ਤੇਰੇ ਨਾਂ 'ਤੇ

ਠੇਕਿਆਂ ′ਤੇ ਨਿਤ ਖੜਕੇ

ਖੜਕੇ glassy ਤੇਰੇ ਨਾਂ ′ਤੇ

(ਖੜਕੇ glass-, ਖੜਕੇ glassy)

(ਖੜਕੇ glass-, ਖੜਕੇ glassy)