Album Cover Junoon

Junoon

Mitraz

3

ਗ਼ੈਰ ਦਿਲ ਦਾ ਸਾਯਾ ਕਿਊ ਤੇਰੇ ਪਾਸ ਆਇਆ ਵੇ

ਕੀ ਮੈਂ ਖ਼ਾਬ ਵੇਖਿਆ ਯਾਰਾ

ਹਾਏ ਰਾਤਾਂ ਸਾਰੀ ਕਟ ਗੀ ਪਰ ਤੂੰ ਰਾਸ ਨਾ ਆਇਆ ਵੇਮੁੜ, ਮੁੜ ਵੇਖਿਆ ਯਾਰਾ

ਜਿੰਨੀ ਵਾਰੀ ਦੇਖੁ ਤੈਨੂੰ ਮਿਲਦਾ ਸੁਕੂਨ ਵੇ

ਦੂਰ ਹੋਣੀ ਪਾਰਾ ਤੇਰਾ ਇਸ਼ਕ ਦਾ ਜੁੰਨੂੰਨ ਵੇ

ਦੱਸ ਮੈਨੂੰ ਰਾਜ ਦਿਲ ਦਾ ਮੈਂ ਵੀ ਮੇਹਰੂਮ ਓਏ

ਦੂਰ ਹੋਣੀ ਪਾਰਾ ਤੇਰਾ ਇਸ਼ਕ ਦਾ ਜੁੰਨੂੰਨ ਵੇ

You know that they call me crazy for my love

Every second you′re erasing all that's hurt

ਜਿੰਨੀ ਵਾਰੀ ਦੇਖੁ ਤੈਨੂੰ ਮਿਲਦਾ ਸੁਕੂਨ ਵੇ

ਦੂਰ ਹੋਣੀ ਪਾਰਾ ਤੇਰਾ ਇਸ਼ਕ ਦਾ ਜੁੰਨੂੰਨ ਵੇ

ਦੱਸ ਮੈਨੂੰ ਰਾਜ ਦਿਲ ਦਾ ਮੈਂ ਵੀ ਮੇਹਰੂਮ ਓਏ

ਦੂਰ ਹੋਣੀ ਪਾਰਾ ਤੇਰਾ ਇਸ਼ਕ ਦਾ ਜੁੰਨੂੰਨ ਵੇ

ਤੇਰੀ ਯਾਦ ਭਰੇ ਦੋ ਪਲ

ਜੈਸੇ ਕੇ ਮਰਹਮ ਦਿਲ ਪਰ

ਸੰਗ, ਸੰਗ ਜੋ ਕਟੇ ਏ ਸਫ਼ਰ

ਬਣਜਾਰੇ ਕੋ ਮਿਲੇ ਇਕ ਘਰ

ਤੇਰੇ ਬਾਜੋ ਸਾਨੂ ਕਿੱਥੇ ਤੇ ਗਵਾਰਾ ਸਾ ਫਿਰੇ

ਜੋ ਵੀ ਹੋਣਾ ਇਸ ਦਿਲ ਦਾ ਵੋ ਹੀ ਤੇਰਾ ਹੀ ਹੋਵੇ

ਜੋ ਭੀ ਆਂਸੂ ਮੇਰੇ ਬਹਿੰਦੇ ਤੇਰੇ ਕਾਫੀਰੇ ਚੇ

ਓਨੁ ਤੂੰ ਹੀ ਤੋਂ ਸੰਭਾਲੇ ਮਾਹੀਆ

ਜਿੰਨੀ ਵਾਰੀ ਦੇਖੁ ਤੈਨੂੰ ਮਿਲਦਾ ਸੁਕੂਨ ਵੇ

ਦੂਰ ਹੋਣੀ ਪਾਰਾ ਤੇਰਾ ਇਸ਼ਕ ਦਾ ਜੁੰਨੂੰਨ ਵੇ

ਦੱਸ ਮੈਨੂੰ ਰਾਜ ਦਿਲ ਦਾ ਮੈਂ ਵੀ ਮੇਹਰੂਮ ਓਏ

ਦੂਰ ਹੋਣੀ ਪਾਰਾ ਤੇਰਾ ਇਸ਼ਕ ਦਾ ਜੁੰਨੂੰਨ ਵੇ

You know that they call me crazy for my love

Every second you′re erasing all that's hurt

ਜਿੰਨੀ ਵਾਰੀ ਦੇਖੁ ਤੈਨੂੰ ਮਿਲਦਾ ਸੁਕੂਨ ਵੇ

ਦੂਰ ਹੋਣੀ ਪਾਰਾ ਤੇਰਾ ਇਸ਼ਕ ਦਾ ਜੁੰਨੂੰਨ ਵੇ

ਦੱਸ ਮੈਨੂੰ ਰਾਜ ਦਿਲ ਦਾ ਮੈਂ ਵੀ ਮੇਹਰੂਮ ਓਏ

ਦੂਰ ਹੋਣੀ ਪਾਰਾ ਤੇਰਾ ਇਸ਼ਕ ਦਾ ਜੁੰਨੂੰਨ ਵੇ