Album Cover Toxic

Toxic

AP Dhillon

5

Intense

ਹੋ, ਚੋਬਰਾਂ ਦੇ ਕਾਲ਼ਜੇ ਮਚਾਉਂਦੀ ਵਾਰ-ਵਾਰਮੁੰਡਿਆਂ ਦਾ ਵੈਰੀ ਤਿੱਖਾ ਨੱਕ ਹਥਿਆਰ

ਗਲ਼ ਵਾਲ਼ੀ ਗਾਨੀ ਸੋਹਣੇ ਯਾਰ ਦੀ ਨਿਸ਼ਾਨੀ

ਜੱਟੀ ਚੁੰਮ-ਚੁੰਮ ਹਿੱਕ ਨਾਲ਼ ਲਾਈ ਫ਼ਿਰਦੀ

ਓ, ਲਗਦਾ ਏ ਵੈਲੀਆਂ ਨੂੰ ਸਾਧ ਜੇ ਬਣਾਊ

ਕੁੜੀ ਸਾਨ੍ਹਾਂ ਜਿਹੇ ਜੱਟ ਪਿੱਛੇ ਲਾਈ ਫ਼ਿਰਦੀ

ਓ, ਲਗਦਾ ਏ ਵੈਲੀਆਂ ਨੂੰ ਸਾਧ ਜੇ ਬਣਾਊ

ਕੁੜੀ ਸਾਨ੍ਹਾਂ ਜਿਹੇ ਜੱਟ ਪਿੱਛੇ ਲਾਈ ਫ਼ਿਰਦੀ

ਹੋ, ′ਫ਼ੀਮ ਵਾਲ਼ੀ ਘਾਟ ਪੂਰੀ ਕਰੇ ਬਿੱਲੀ ਅੱਖ

ਮੌਤ ਦੇ ਸੁਦਾਗਰਾਂ ਦੀ ਮਾਰ ਛੱਡੀ ਮੱਤ

ਕੀਲਣੇ ਨੂੰ ਕਾਹਲ਼ਾ, ਤੈਨੂੰ ਜਚਦਾ ਏ ਬਾਹਲ਼ਾ

ਤਿਲ ਠੋਡੀ ਉੱਤੇ ਬਿੱਲੋ ਆ ਮਚਾਈ ਫ਼ਿਰਦੀ

ਓ, ਲਗਦਾ ਏ ਵੈਲੀਆਂ ਨੂੰ ਸਾਧ ਜੇ ਬਣਾਊ

ਕੁੜੀ ਸਾਨ੍ਹਾਂ ਜਿਹੇ ਜੱਟ ਪਿੱਛੇ ਲਾਈ ਫ਼ਿਰਦੀ

ਓ, ਲਗਦਾ ਏ ਵੈਲੀਆਂ ਨੂੰ ਸਾਧ ਜੇ ਬਣਾਊ

ਕੁੜੀ ਸਾਨ੍ਹਾਂ ਜਿਹੇ ਜੱਟ ਪਿੱਛੇ ਲਾਈ ਫ਼ਿਰਦੀ

Magnum ਰੱਖਾਂ, ਹੱਥੀਂ ਫ਼ੜੇ red rose

Hood ਵਿੱਚ ਮੁੰਡਿਆਂ ਦਾ ਵੱਜਦਾ ਸੀ boss

Magnum ਰੱਖਾਂ, ਹੱਥੀਂ ਫ਼ੜੇ red rose

Hood ਵਿੱਚ ਗੁੰਡਿਆਂ ਦਾ ਵੱਜਦਾ ਸੀ boss

ਦਿਣ ਕੀ ਐ ਰਾਤਾਂ, ਦੇਖ ਹੋਣ ਵਾਰਦਾਤਾਂ

ਲੈਂਦੀ ਪਿੰਡ ਦੀ ਮੁੰਡੀਰ੍ਹ ਪਿੱਛੇ ਲਾਈ ਫ਼ਿਰਦੀ

ਓ, ਲਗਦਾ ਏ ਵੈਲੀਆਂ ਨੂੰ ਸਾਧ ਜੇ ਬਣਾਊ

ਕੁੜੀ ਸਾਨ੍ਹਾਂ ਜਿਹੇ ਜੱਟ ਪਿੱਛੇ ਲਾਈ ਫ਼ਿਰਦੀ

ਓ, ਲਗਦਾ ਏ ਵੈਲੀਆਂ ਨੂੰ ਸਾਧ ਜੇ ਬਣਾਊ

ਕੁੜੀ ਸਾਨ੍ਹਾਂ ਜਿਹੇ ਜੱਟ ਪਿੱਛੇ ਲਾਈ ਫ਼ਿਰਦੀ

ਨਖ਼ਰਾ ਨਵਾਬੀ ਕੋਈ ਕਰੂ ਬਰਬਾਦੀ

ਸਾਹਿਬਾਂ ਆਲ਼ੇ ਲੱਛਣਾਂ 'ਤੇ ਆਈ ਫ਼ਿਰਦੀ

ਓ, ਲਗਦਾ ਏ ਵੈਲੀਆਂ ਨੂੰ ਸਾਧ ਜੇ ਬਣਾਊ

ਕੁੜੀ ਸਾਨ੍ਹਾਂ ਜਿਹੇ ਜੱਟ ਪਿੱਛੇ ਲਾਈ ਫ਼ਿਰਦੀ

ਓ, ਲਗਦਾ ਏ ਵੈਲੀਆਂ ਨੂੰ ਸਾਧ ਜੇ ਬਣਾਊ

ਕੁੜੀ ਸਾਨ੍ਹਾਂ ਜਿਹੇ ਜੱਟ ਪਿੱਛੇ ਲਾਈ ਫ਼ਿਰਦੀ